ਮਾਮਲਾ ਅੰਮ੍ਰਿਤਸਰ ਦਾ ਹੈ ਜਿੱਥੇ ਸੁਲਤਾਨ ਵਿੰਡ ਰੋਡ 'ਤੇ ਇੱਕ ਨੌਜਵਾਨ ਦੇ ਗੋਲੀ ਲੱਗਣ ਦੀ ਖਬਰ ਸਾਹਮਣੇ ਆਈ ਹੈ ਅਤੇ ਘਟਨਾ ਵਾਲੀ ਥਾਂ 'ਤੇ ਮੌਜੂਦ ਚਸ਼ਮਦੀਦਾਂ ਦੇ ਮੁਤਾਬਿਕ ਹਮਲਾਵਰਾਂ ਵੱਲੋਂ ਗਗਨਦੀਪ ਨਾਮਕ ਨੌਜਵਾਨ ਦੇ ਗੋਲੀ ਮਾਰੀ ਅਤੇ ਜਦੋਂ ਗਗਨਦੀਪ ਆਪਣੀ ਜਾਨ ਬਚਾਉਣ ਲਈ ਦਰਜ਼ੀ ਦੀ ਦੁਕਾਨ 'ਚ ਵੜਿਆ ਤਾਂ ਹਮਲਾਵਰਾਂ ਨੇ ਦਰਜ਼ੀ ਦੀ ਦੁਕਾਨ ਦੇ ਅੰਦਰ ਆ ਕੇ ਫਿਰ ਉਕਤ ਨੌਜਵਾਨ ਦੇ ਗੋਲੀ ਮਾਰੀ ਤੇ ਮੌਕੇ ਤੋਂ ਫ਼ਰਾਰ ਹੋ ਗਏ ।

Bullets Fired like fire crackers in Amritsar Sultanwind Road.

#punjabnews #sultanwindroad #amritsarnews